ਲਮਕਾ ਛੱਡਣਾ

- (ਗੱਲ ਅੱਗੇ ਪਾ ਛੱਡਣੀ, ਟਾਲ ਛੱਡਣਾ)

ਹਾਲੀ ਤੂੰ ਪੰਜ ਸੌ ਦੀ ਜ਼ਮੀਨ ਲੈ ਲੈ ਤੇ ਬਾਕੀ ਕਰਾਰ ਮਦਾਰ ਕਰਕੇ ਲਮਕਾ ਛੱਡ। ਜਿਸ ਵੇਲੇ ਹੱਥ ਪਵੇਗਾ, ਹੋਰ ਭੀ ਤੈਨੂੰ ਲੈ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ