ਲੰਮੇ ਰੱਸੇ ਵਾਲਾ ਹੋਣਾ

- (ਰਸੂਖ ਵਾਲਾ ਹੋਣਾ)

ਜਿਨ੍ਹਾਂ ਨਾਲ ਤੂੰ ਆਢੇ ਲਾਨੈਂ, ਬੜੇ ਵਕਾਰਾਂ ਵਾਲੇ ਨੀ, ਉਨ੍ਹਾਂ ਦੇ ਨੀਂ ਲੰਮੇ ਰੱਸੇ, ਸੌ ਹਥਿਆਰਾਂ ਵਾਲੇ ਨੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ