ਲੰਗਰ ਲਾਣਾ

- (ਖੁੱਲ੍ਹਾ ਵੰਡਣਾ)

ਤੂੰ ਔਲਾਦ ਹੈਂ ਉਨਾਂ ਉਪਕਾਰੀਆਂ ਦੀ, 
ਜਿਨ੍ਹਾਂ ਵਿਦਿਆ ਦੇ ਲੰਗਰ ਲਾਏ ਹੋਏ ਸਨ । 
ਭੰਭਟ ਵਾਂਗ ਦੁਨੀਆਂ ਉਡ ਉਡ ਆ ਰਹੀ ਸੀ, 
ਐਸੇ ਇਲਮ ਦੇ ਦੀਵੇ ਜਗਾਏ ਹੋਏ ਸਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ