ਲੰਗੋਟੀਆ ਯਾਰ ਹੋਣਾ

- (ਬਚਪਨ ਦਾ ਸਾਥੀ, ਪਿਆਰਾ ਮਿੱਤਰ)

ਜੇ ਤੁਸੀਂ ਸਿੱਧੀ ਹੱਥੀਂ ਇਹ ਕੰਮ ਕਰਨ ਨੂੰ ਤਿਆਰ ਨਹੀਂ ਤਾਂ ਮੈਂ ਹਿੱਕ ਦੇ ਜ਼ੋਰ ਨਾਲ ਕਰਾਵਾਂਗਾ। ਤੁਸੀਂ ਜਾਣਦੇ ਹੀ ਹੋ ਕਿ ਥਾਣੇਦਾਰ ਮੇਰਾ ਲੰਗੋਟੀਆ ਯਾਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ