ਲੜ ਲੱਗਣਾ

- (ਇਸਤ੍ਰੀ ਦਾ ਕਿਸੇ ਪੁਰਸ਼ ਨਾਲ ਵਿਆਹੇ ਜਾਣਾ)

ਹੇ ਸੁਆਮੀ, ਮੈਂ ਤੁਹਾਡੇ ਲੜ ਲੱਗੀ ਹਾਂ, ਹੁਣ ਕਿੱਧਰ ਜਾ ਸਕਦੀ ਹਾਂ। ਤੁਸੀਂ ਮਾਲਕ ਹੋ, ਜੋ ਮਰਜ਼ੀ ਏ, ਕਹਿ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ