ਲੜ ਲਾਉਣਾ

- (ਕੁੜੀ ਨੂੰ ਕਿਸੇ ਨਾਲ ਵਿਆਹ ਦੇਣਾ)

ਨਹੀਂ, ਜੋਰਾਵਰੀ ਨਾ ਕਰ, ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ,'' ਮੇਰੀ ਧੀ ਦਾ ਸੁਭਾ ਅਮੀਰ ਏ ਤੇ ਉਸ ਘਰ ਉਸ ਦੀ ਨਹੀਂ ਨਿਭਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ