ਲੜ ਫੜਾ ਦੇਣਾ

- (ਵਿਆਹ ਦੇਣਾ)

ਕੁੜੀ ਸਾਰੀ ਉਮਰ ਸੁਖੀ ਰਹੇਗੀ- ਭਰਾ ਬੋਲਿਆ । ਰੱਤੋ ਸਮਝ ਗਈ ਕਿ ਇਹਨਾਂ ਨੇ ਜ਼ਰੂਰ ਮੇਰੇ ਲਈ ਕੋਈ ਬੰਦਾ ਟੋਲ ਲਿਆ ਹੈ। ਇਹ ਵਕੀਲ ਤਾਂ ਜੁਆਨ ਹੋਣ ਤੋਂ ਪਹਿਲਾ ਹੀ ਬੁੱਢੇ ਹੋ ਜਾਂਦੇ ਹਨ । ਰੱਤੋ ਦਾ ਗਲੀ ਭਰਾ ਬੋਲਿਆ । ਉਏ ਮੂਰਖਾ ! ਹੋਰ ਕਿਤੇ ਕੁੜੀ ਨੂੰ ਕਿਸੇ ਅਨਪੜ ਡੰਗਰ ਦਾ ਲੜ ਫੜਾ ਦੇਈਏ ? ਜੇ ਰੱਤੋ ਬੇ-ਜ਼ਬਾਨ ਹੈ, ਤਾਂ ਇਸ ਨੂੰ ਅੰਨ੍ਹੇ ਖੂਹ ਵਿੱਚ ਧੱਕਾ ਦੇ ਦੇਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ