ਲੜਾਈ ਦਾ ਘਰ ਹੋਣਾ

- (ਲੜਾਕਾ)

ਉਸ ਮਾਈ ਦਾ ਕਿਰਾਏਦਾਰ ਨਾ ਬਣੀ, ਨਿਰਾ ਲੜਾਈ ਦਾ ਘਰ ਈ । ਤੁਹਾਨੂੰ ਬਹੁਤ ਤੰਗ ਕਰੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ