ਲਟ ਪਟ ਪੈਂਛੀ ਆਉਣਾ

- (ਤੋਤੇ ਦੀ ਬੋਲੀ ਸਿੱਖ ਸਕਣੀ)

ਇਨ੍ਹਾਂ ਨਿੱਤ ਦੇ ਬਖੇੜਿਆਂ ਤੋਂ ਖਿਝ ਕੇ ਕਈ ਵਾਰੀ ਸਰਦਾਰ ਹੋਰਾਂ ਇਹ ਵੀ ਸਲਾਹ ਕੀਤੀ, ਕਿ ਆਪ ਅਸੀਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਾਂ, ਕਿਉਂ ਨਾ ਆਪ ਹੀ ਲਿਖਣ ਦਾ ਅਭਿਆਸ ਕੀਤਾ ਜਾਵੇ, ਪਰ ਸ਼ੋਕ ! ਹਜ਼ਾਰ ਕੋਸ਼ਸ਼ਾਂ ਕਰਨ ਤੇ ਵੀ ਕਾਂ ਨੂੰ ਲਟ ਪਟ ਪੈਂਛੀ ਨਾ ਆ ਸਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ