ਲਟਕ ਲਟਕ ਕੇ ਚੱਲਣਾ

- (ਨਖਰਿਆਂ ਨਾਲ ਤੁਰਨਾ)

ਉਸ ਨੂੰ ਹਾਰ ਸ਼ਿੰਗਾਰ ਕਰਨ ਤੇ ਲਟਕ ਲਟਕ ਕੇ ਚੱਲਣ ਦਾ ਹੀ ਪਤਾ ਹੈ, ਹੋਰ ਕੁਝ ਨਹੀਂ ਪਤਾ !

ਸ਼ੇਅਰ ਕਰੋ

📝 ਸੋਧ ਲਈ ਭੇਜੋ