ਲੱਤ ਅੜਾਉਣੀ

- (ਵਾਧੂ ਦਖ਼ਲ ਦੇਣਾ)

ਝਗੜਾ ਤਾਂ ਸਾਡੇ ਘਰ ਦਾ ਸੀ, ਪਰ ਗੁਆਂਢੀ ਨੂੰ ਵਿੱਚ ਲੱਤ ਅੜਾਉਣ ਦੀ ਕੀ ਕੰਮ?

ਸ਼ੇਅਰ ਕਰੋ

📝 ਸੋਧ ਲਈ ਭੇਜੋ