ਲੱਤ ਖਿੱਚਣੀ

- (ਕਿਸੇ ਨੂੰ ਨੀਵਾਂ ਵਿਖਾਣ ਦਾ ਯਤਨ ਕਰਨਾ)

ਬਚਨ ਨੇ ਪਟਵਾਰੀ ਨੂੰ ਕਿਹਾ—ਤੁਸੀਂ ਚਾਹੁੰਦੇ ਓ ਕਿ ਸਰਕਾਰ ਦੀ ਲੋੜ ਉੱਤੇ ਰਹਵੇ, ਕਿਸਾਨ ਦੀ ਨਹੀਂ । ਤਦ ਹੀ ਸਾਡੀ ਲੱਤ ਖਿੱਚਣ ਡਹੇ ਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ