ਲੱਤ ਨਾ ਲਾਣੀ

- (ਟਿਕ ਕੇ ਨਾਂ ਬੈਠਣਾ, ਆਕੜ ਵਿਖਾਣੀ)

ਉਦੋਂ ਤੂੰ ਲੱਤ ਨਹੀਂ ਸੈਂ ਲਾਂਦਾ, ਆਖਦਾ ਸੈਂ ਜੇ ਇਹ (ਵਹੁਟੀ) ਇੱਥੇ ਰਹੀ ਤੇ ਮੈਂ ਖੂਹ ਵਿੱਚ ਛਾਲ ਮਾਰ ਕੇ ਮਰਾਂਗਾ । ਲੈ ਹੁਣ ਹੋਰ ਭੀ ਕਿਧਰੇ ਨਹੀਂ ਢੁਕਾ ਤੇ ਉਥੋਂ ਵੀ ਜੁੱਤੀਆਂ ਖਾ ਆਇਆ ਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ