ਲੱਤ ਉੱਚੀ ਹੋਣੀ

- (ਜ਼ਬਰਦਸਤ ਹੋਣਾ, ਵੱਡਾ ਹੋਣਾ)

ਭਈ ਮੈਂ ਤਾਂ ਆਪਣਿਆਂ ਵੱਡਿਆਂ ਕੋਲੋਂ ਇਹ ਸੁਣਿਆ ਹੋਇਆ ਹੈ ਕਿ ਮੁੰਡੇ ਵਾਲਿਆਂ ਦੀ ਲੱਤ ਉੱਚੀ ਹੁੰਦੀ ਹੈ। ਤੇ ਅਸੀਂ ਮੁੰਡੇ ਵਾਲੇ ਹੋਏ ਕਿਉਂ ਨਾ ਆਪਣੀ ਗੱਲ ਮਨਾਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ