ਲੱਤਾਂ ਵਿੱਚ ਸਿੱਕਾ ਭਰ ਜਾਣਾ

- ਥੱਕ ਜਾਣਾ

ਸਾਰਾ ਦਿਨ ਤੁਰ-ਤੁਰ ਕੇ ਇਕ ਥਾਂ ਬਹਿੰਦਿਆਂ ਹੋਇਆਂ ਮੈਂ ਕਿਹਾ, 'ਹੁਣ ਤਾਂ ਮੇਰੀਆਂ ਲੱਤਾਂ ਵਿੱਚ ਸਿੱਕਾ ਭਰ ਗਿਆ ਹੈ । ਹੁਣ ਨਹੀਂ ਤੁਰ ਹੁੰਦਾ ।

ਸ਼ੇਅਰ ਕਰੋ