ਲੱਤੀਂ ਪੈਣਾ

- (ਗੁੱਸੇ ਨਾਲ ਕੌੜੇ ਬਚਨ ਕਹਿਣੇ, ਘੋਲ ਵੇਲੇ ਲੱਤਾਂ ਤੋਂ ਫੜ ਕੇ ਦੂਜੇ ਨੂੰ ਢਾਹੁਣ ਦੀ ਕੋਸ਼ਿਸ਼ ਕਰਨੀ)

ਇਹ ਨਿੱਕਾ ਜਿਹਾ ਮੁੰਡਾ ਖੇਡ ਵਿੱਚ ਬੜਾ ਤੇਜ਼ ਈ । ਪਤਾ ਹੀ ਨਹੀਂ ਲੱਗਦਾ ਤੇ ਲੱਤੀਂ ਪੈ ਜਾਂਦਾ ਹੈ। ਸਾਹ ਪਾਣ ਵਾਲੇ ਨੂੰ ਉੱਥੇ ਹੀ ਰੱਖਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ