ਲੱਟੂ ਹੋਣਾ

- (ਮੋਹਤ ਹੋਣਾ)

ਤੂੰ ਜੋ ਉਸ ਲੜਕੀ ਤੇ ਲੱਟੂ ਹੋਇਆ ਫਿਰਦਾ ਹੈਂ ਉਸ ਦਾ ਕੋਈ ਪਿੱਛਾ ਅੱਗਾ ਵੀ ਪਤਾ ਈ; ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ