ਲੀਹੇ ਤੁਰਨਾ

- (ਬਣੇ ਰਾਹ ਤੇ ਤੁਰੀ ਜਾਣਾ)

ਭਾਈ ਨਾਨਕ ਸਿੰਘ, ਆਪਣਾ ਰਸਤਾ ਆਪ ਬਣਾਣ ਵਾਲੇ ਅਸੂਲਾਂ ਦਾ ਪੱਕਾ ਹਾਮੀ ਹੈ। ਆਪਣੀ ਲੀਹੇ ਤੁਰਿਆ ਜਾਂਦਾ ਹੈ । ਇਕੱਲਾ ਸੀ ਤਾਂ ਵੀ ਡਰ ਨਹੀਂ ਸੀ । ਜੇ ਹੁਣ ਦੋ ਚਾਰ ਸਾਥੀ ਹੋ ਗਏ ਹਨ ਤਾਂ ਉਹਨੂੰ "ਪੜ੍ਹੋ" ਲਿਖਾਰੀਆਂ ਵਾਂਗ ਈਰਖਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ