ਲੀਕ ਪੈਣੀ

- (ਰਿਵਾਜ ਪੈਣਾ)

ਕੁਝ ਲੀਕ ਹੀ ਐਸੀ ਪੈ ਗਈ ਹੈ ਕਿ ਲੋਕੀ ਟਾਂਗੇ ਤੇ ਹੁਣ ਸਫ਼ਰ ਨਹੀਂ ਕਰਨਾ ਚਾਹੁੰਦੇ, ਰਿਕਸ਼ੇ ਦੀ ਸਵਾਰੀ ਪਸੰਦ ਕਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ