ਲੀਰਾਂ ਲਮਕਣੀਆਂ

- (ਕੱਪੜੇ ਪਾਟੇ ਹੋਏ)

ਇਸਦਾ ਪੁੱਤਰ ਥਾਣੇਦਾਰ ਹੈ, ਪਰ ਇਸਦੀਆਂ ਸਦਾ ਲੀਰਾਂ ਹੀ ਲਮਕਦੀਆਂ ਰਹਿੰਦੀਆਂ ਹਨ ! ਪੁਰਾਣੇ ਸੁਭਾ ਨਹੀਂ ਬਦਲਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ