ਲੇਖ ਹੋਣੇ

- (ਕਿਸਮਤ ਵਿੱਚ ਹੋਣਾ)

ਮੁੰਡੇ ਦੇ ਜਿੱਥੇ ਲੇਖ ਸੰਜੋਗ ਹੋਣਗੇ, ਵਿਆਹ ਹੋ ਜਾਏਗਾ ; ਕੁਆਰਾ ਤੇ ਕੋਈ ਰਿਹਾ ਨਹੀਂ ਕਦੀ !

ਸ਼ੇਅਰ ਕਰੋ

📝 ਸੋਧ ਲਈ ਭੇਜੋ