ਲੇਖ ਸੜ ਜਾਣੇ

- (ਕਿਸਮਤ ਹਰ ਜਾਣੀ, ਹਰ ਪਾਸਿਓਂ ਮਾੜੀ ਚੁੱਕਣੀ)

ਕੌੜੀ-ਨੀ ਹੋਣੀਏ, ਨੀ ਨਿੱਜ ਆਉਂਦੀਓ, ਨਿੱਜ ਮੇਰੀ ਕਹਾਉਂਦੀਉਂ, ਤੂੰ ਆਉਂਦੀ ਮੇਰੇ ਪੁੱਤ ਤੇ ਭਾਰੀ ਪਈਓਂ, ਨੀ ਤੂੰ ਤਾਂ ਹੋਣੀ ਏ ।
ਸੁਭਦ੍ਰਾ--ਹਾਇ ਨੀ ਮੇਰੀ ਮਾਂ ! ਮੈਂ ਕੀ ਕਰਾਂ ! ਕਿੱਧਰ ਜਾਵਾਂ ? ਮੇਰੇ ਲੇਖ ਸੜ ਗਏ ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ