ਲੇਖਾ ਨਬੇੜਨਾ

- (ਹਿਸਾਬ ਸਾਫ ਕਰਨਾ, ਦੇਣ ਲੈਣ ਪੂਰਾ ਕਰਨਾ)

ਅਗਲਾ ਜਹਾਨ ਆਊ ਤੇ ਵੇਖੀ ਜਾਊ, ਮੈਨੂੰ ਏਥੋਂ ਦਾ ਲੇਖਾ ਤੇ ਨਬੇੜਨ ਦਿਉ, ਹਾਲ ਦੀ ਘੜੀ। ਮੈਂ ਤੇ ਅਨੰਤੇ ਤੋਂ ਆਪਣਾ ਇਕ ਇਕ ਬਦਲਾ ਗਿਣ ਕੇ ਲਵਾਂਗਾ ਤੇ ਹੁਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ