ਲੇਖਾ ਸਿੱਧਾ ਕਰਨਾ

- (ਹਿਸਾਬ ਵਿੱਚ ਭੁਲੇਖੇ ਦੀ ਗੁੰਜਾਇਸ਼ ਨਾ ਰਹਿ ਜਾਏ)

ਸ਼ਾਹ ਨੇ ਕਿਹਾ, ਮੇਰੀ ਸਲਾਹ ਏ ਅਗਲਾ ਪਿਛਲਾ ਨਾਵਾਂ ਸਾਰਾ ਇਕੱਠਾ ਕਰ ਛੱਡੀਏ, ਤਾਂ ਜੋ ਅੱਗੋਂ ਲੇਖਾ ਸਿੱਧਾ ਹੋ ਜਾਵੇ। ਬੇ-ਸਮਝ ਜੱਟ ਇਸ ਹੇਰ ਫੇਰ ਨੂੰ ਨਾ ਸਮਝਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ