ਲਿਬੜੀ ਭਾਂਡੀ

- (ਪਹਿਲੇ ਕਾਰਜ ਲਈ ਕੀਤੇ ਪ੍ਰਬੰਧ ਦੇ ਆਸਰੇ ਹੀ)

ਅਸਾਂ ਝੱਟ ਮੇਰੀ ਮੰਗਣੀ ਤੇ ਪੱਟ ਮੇਰਾ ਵਿਆਹ ਵਾਲੀ ਗੱਲ ਕੀਤੀ। ਏਧਰੋਂ ਸਰਦਾਰ ਹੋਰਾਂ ਦਾ ਕਾਰਜ ਹੋਇਆ ਤੇ ਓਧਰੋਂ ਲਿਬੜੀ ਭਾਂਡੀ ਨਾਲ ਈ ਸਾਡਾ ਵੀ ਭੁਗਤ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ