ਲਿੱਦ ਕਰ ਦੇਣੀ

- ਹਿੰਮਤ ਹਾਰਨੀ

ਤੁਹਾਨੂੰ ਮੁਸੀਬਤ ਸਮੇਂ ਲਿੱਦ ਨਹੀਂ ਕਰਨੀ ਚਾਹੀਦੀ, ਸਗੋਂ ਹਿੰਮਤ ਕਰਨੀ ਚਾਹੀਦੀ ਹੈ।

ਸ਼ੇਅਰ ਕਰੋ