ਲੋਹ ਚੜ੍ਹਨਾ

- (ਸਰੀਰ ਤੇ ਕਿਤੇ ਸੋਜ ਹੋ ਜਾਣੀ ਤੇ ਲਾਲੀ ਚੜ੍ਹ ਜਾਣੀ)

ਇਵੇਂ ਜਾਪਦਾ ਹੈ ਜਿਵੇਂ ਉਸ ਨੂੰ ਕਿਸੇ ਮਾਰਿਆ ਹੈ। ਉਸ ਦਾ ਸਾਰਾ ਮੂੰਹ ਲੋਹ ਚੜ੍ਹਿਆ ਪਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ