ਲੋਹਾ ਲਾਖਾ ਹੋਣਾ

- ਬਹੁਤ ਗ਼ੁੱਸੇ ਹੋਣਾ

ਜਦੋਂ ਹਰਨਾਮ ਨੂੰ ਆਪਣੀ ਧੀ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਲੋਹਾ ਲਾਖਾ ਹੋਇਆ।

ਸ਼ੇਅਰ ਕਰੋ