ਲੋਹੜਾ ਆ ਜਾਣਾ

- (ਕੋਈ ਅੱਤ ਮਾੜਾ ਜਾਂ ਅਨੋਖਾ ਕੰਮ ਹੋ ਜਾਣਾ, ਪਰਲੋ ਆ ਜਾਣੀ)

ਬਾਪੂ ਜੀ ਜੇ ਭਰਾ ਨੇ ਉੱਥੇ ਵਿਆਹ ਕਰਾਉਣੋਂ ਨਾਂਹ ਕਰ ਦਿੱਤੀ ਹੈ ਤਾਂ ਤੁਸੀਂ ਇੰਨੇ ਗੁੱਸੇ ਨਾ ਹੋਵੋ। ਕੋਈ ਲੋਹੜਾ ਥੋੜ੍ਹਾ ਆ ਗਿਆ ਹੈ। ਅਕਸਰ ਉਸ ਆਪਣਾ ਜੀਵਨ ਸੁਖੀ ਬਤੀਤ ਕਰਨਾ ਹੈ ਜਿਸ ਲਈ ਅਪਣੀ ਮਰਜ਼ੀ ਦਾ ਸਾਥੀ ਚੁਣਨ ਦੀ ਉਸ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ