ਲੋਹੇ ਦਾ ਘਣ ਹੋਣਾ

- (ਪੱਥਰ-ਦਿਲ ਹੋ ਜਾਣਾ)

ਉਸ ਪਾਸੋਂ ਤੈਨੂੰ ਪਰਾਪਤੀ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਹ ਤੇ ਨਿਰਾ ਲੋਹੇ ਦਾ ਘਣ ਹੈ। ਉਸ ਪਾਸੋਂ ਕਿਸੇ ਨੂੰ ਕੀ ਮਿਲਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ