ਲੋਹੇ ਦੇ ਚਣੇ ਚਬਾਣੇ

- (ਔਖਾ ਕੰਮ ਕਰਨਾ ਪੈਣਾ)

ਪੜ੍ਹਨੇ ਵਿਚ ਜੀ ਨਾ ਲਗੇ, ਬੰਨ੍ਹ ਬੰਨ੍ਹ ਉਸਤਾਦ ਬਹਾਏ, ਕਮਜ਼ੋਰ ਦੁਧ ਦੀ ਦੰਦੀ ਲੋਹੇ ਦੇ ਚਣੇ ਚਬਾਵੇ। 
 

ਸ਼ੇਅਰ ਕਰੋ

📝 ਸੋਧ ਲਈ ਭੇਜੋ