ਲੋਹੇ ਹੱਥ ਪਾਉਣਾ

- (ਤਲਵਾਰਾਂ ਨਾਲ ਲੜਾਈ ਕਰਨਾ)

ਲੁੱਡਣ ਬੰਨ੍ਹ ਦਲਾ ਹੋ ਮੁਸ਼ਕੀ ਬਹੁਤੀ ਮਾਰ ਕਰੀ ਹਾਂ, ਆਖ ਦਮੋਦਰ ਜੇ ਮਿਲਨ ਅਸਾਂ ਨੂੰ ਤਾਂ ਲੋਹੇ ਹੱਥ ਪਈਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ