ਲੂਹ ਦੇਣਾ

- (ਬੋਲ-ਕਬੋਲ ਕਰ ਕੇ ਦੁਖੀ ਕਰਨਾ)

ਬੇਬੇ ! (ਸੱਸ ਨੇ) ਬੋਲੀਆਂ ਮਾਰ ਮਾਰ ਕੇ ਮੈਨੂੰ ਲੂਹ ਸੁੱਟਿਆ ਏ; ਜਦੋਂ ਬੋਲਦੀ ਏ, ਏਹੋ ਬੋਲਦੀ ਏ-'ਨੀ ਕਾਲ ਮੂੰਹੀਏ, ਕਲਜੋਗਣੇ, ਮੱਥਾ ਸੜੀਏ, ਡੈਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ