ਲੂਹਣੀ ਲਾ ਦੇਣੀ

- (ਤੌਖਲਾ ਪੈਦਾ ਕਰ ਦੇਣਾ)

ਸਰਲਾ ਦੇ ਨਰਮ ਦਿਲ ਨੂੰ ਉਪਰੋਕਤ ਗੱਲਾਂ ਨੇ ਲੂਹਣੀ ਜੇਹੀ ਲਾ ਦਿੱਤੀ ਤੇ ਉਹ ਆਪਣੇ ਮੌਕੇ ਬੁੱਲ੍ਹਾਂ ਨੂੰ ਜੀਭ ਨਾਲ ਗਿੱਲੇ ਕਰਦੀ ਹੋਈ ਬੋਲੀ, "ਮਾਂ ਜੀ, ਕਦੋਂ ਮੈਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ?”

ਸ਼ੇਅਰ ਕਰੋ

📝 ਸੋਧ ਲਈ ਭੇਜੋ