ਲੂਣ ਦੀ ਮਾਰ ਵਗਣੀ

- (ਲੂਣ ਹਰਾਮ ਹੋਣ ਦਾ ਮੰਦਾ ਫਲ ਮਿਲਣਾ)

ਜੋ ਕੁਝ ਇਸ ਨੇ ਸਰਦਾਰਾਂ ਦਾ ਲੁੱਟ ਲੁਟਾ ਕੇ ਲਿਆਂਦਾ ਸੀ; ਉਹ ਬੀਮਾਰੀ ਤੇ ਲੱਗ ਰਿਹਾ ਹੈ । ਲੂਣ ਦੀ ਮਾਰ ਵੱਗ ਗਈ ਹੈ ਉਹਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ