ਲੂਣ ਮਿਰਚ ਲਗਾਉਣਾ

- (ਗੱਲ ਨੂੰ ਵਧਾ ਘਟਾ ਕੇ ਸੁਣਾਉਣਾ)

ਇਹ ਤੇ ਤੁਸੀਂ ਜਾਣਦੇ ਹੀ ਹੋ ਕਿ ਉਹ ਹਰ ਗੱਲ ਨੂੰ ਲੂਣ ਮਿਰਚ ਲਗਾ ਕੇ ਦੱਸਦਾ ਹੈ। ਇਸ ਲਈ ਪੂਰਾ ਇਤਬਾਰ ਉਸ ਤੇ ਨਹੀਂ ਕੀਤਾ ਜਾ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ