ਲੂਣ ਤੋਲਣਾ

- (ਗੱਲ ਨੂੰ ਵਧਾ ਕੇ ਆਖਣਾ, ਝੂਠ ਬੋਲਣਾ)

ਰੱਬ ਅੱਗੇ ਜਾਨ ਦੇਣੀ ਆ, ਲੂਣ ਨਾ ਤੋਲ, ਇਹ ਗੱਲ ਮੈਂ ਕਦੇ ਵੀ ਨਹੀਂ ਆਖੀ, ਤੂੰ ਆਪਣੇ ਕੋਲੋਂ ਹੀ ਫੂਕਾ ਕੇ ਕਹੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ