ਲੱਕ ਬੰਨ੍ਹਣਾ

- ਤਿਆਰ ਹੋ ਜਾਣਾ

ਹਿੰਮਤੀ ਲੋਕ ਜਦੋਂ ਕਿਸੇ ਕੰਮ ਨੂੰ ਕਰਨ ਲਈ ਲੱਕ ਬੰਨ੍ਹ ਲੈਂਦੇ ਹਨ, ਤਾਂ ਸਭ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ।

ਸ਼ੇਅਰ ਕਰੋ