ਲੱਕ ਟੁੱਟਣਾ

- ਘਾਟਾ ਪੈਣਾ

ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਉਣ ਨਾਲ ਕਈ ਵਪਾਰੀਆਂ ਦੇ ਲੱਕ ਟੁੱਟ ਗਏ।

ਸ਼ੇਅਰ ਕਰੋ