ਲੁਸ ਲੁਸ ਕਰਨਾ

- (ਮੁਲਾਇਮ ਤੇ ਗੁਦਗੁਦਾ ਹੋਣਾ)

ਉਹ ਚੰਦ ਵਰਗਾ ਬਾਲ ਹੈ, ਉਸ ਦਾ ਪਿੰਡਾ ਲੁਸ ਲੁਸ ਕਰਦਾ ਹੈ। ਪਰਮਾਤਮਾ ਉਸਨੂੰ ਬਦ-ਨਜ਼ਰ ਤੋਂ ਬਚਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ