ਮਾੜੇ ਸਤਾਰੇ ਥੱਲੇ ਆ ਜਾਣਾ

- (ਬਦਕਿਸਮਤੀ ਦਾ ਅਰੰਭ ਹੋ ਜਾਣਾ, ਪੈਰ ਪਿੱਛੇ ਪੈਣ ਲੱਗਣਾ)

ਕੰਮ ਚੰਗਾ ਚੱਲ ਪਿਆ ਸੀ, ਪਰ ਜਦੋਂ ਦਾ ਇਹ ਸਾਲ ਚੜ੍ਹਿਆ ਹੈ, ਹਰ ਪਾਸਿਉਂ ਘਾਟਾ ਹੀ ਘਾਟਾ ਪੈ ਰਿਹਾ ਹੈ। ਅਸੀਂ ਤੇ ਮਾੜੇ ਸਤਾਰੇ ਥੱਲੇ ਆ ਗਏ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ