ਮਾਲ ਅਟੇਰਨਾ

- (ਕਿਸੇ ਨੂੰ ਆਪਣੀ ਠੱਗੀ ਵਿੱਚ ਫਸਾ ਲੈਣਾ)

ਇੱਕ ਕਹਿ ਰਿਹਾ ਸੀ, 'ਲੈ ਬਈ ਅੱਜ ਪ੍ਰਕਾਸ਼ ਨੇ ਨਵਾਂ ਮਾਲ ਅਟੇਰਿਆ ਈ" ਤੇ ਦੂਜੇ ਨੇ ਅੱਗੋਂ ਜਵਾਬ ਦਿੱਤਾ- ''ਰੰਗੀਲਾ ਆਦਮੀ ਏ, ਕੀ ਪਰਵਾਹ ਸੂ, ਰੋਜ਼ ਨਵੀਂ ਤੋਂ ਨਵੀਂ ਬੁਲਬੁਲ ਫਸਾ ਲੈਂਦਾ ਏ।"

ਸ਼ੇਅਰ ਕਰੋ

📝 ਸੋਧ ਲਈ ਭੇਜੋ