ਮਾਲ ਲੱਗਣਾ

- (ਮਾਲ ਵਿਕ ਜਾਣਾ)

ਇਸ ਮਾਲ ਵਿੱਚ ਨੁਕਸ ਸੀ, ਲੱਗਣ ਦੀ ਆਸ ਤੇ ਘੱਟ ਹੀ ਸੀ, ਪਰ ਹੌਲੀ ਹੌਲੀ ਲੱਗ ਹੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ