ਮਾਲਾ ਫੇਰਨੀ

- (ਹਰ ਵੇਲੇ ਯਾਦ ਕਰਨਾ)

ਸਵਾ ਸਾਲ ਪੇਕੇ ਰਹਿ ਕੇ ਸ਼ਿਆਮਾ ਦੇ ਸੁਭਾਉ ਵਿੱਚ ਕਾਫੀ ਤਬਦੀਲੀ ਆ ਗਈ ਸੀ। ਜਿਸ ਪਤੀ ਨਾਲ ਉਹ ਲਾਹੌਰ ਹੁੰਦਿਆਂ ਅਕਸਰ ਗੱਲ ਗੱਲ ਤੇ ਖਹਿਬੜਦੀ ਸੀ, ਉਸੇ ਪਤੀ ਦੀ ਮਾਲਾ ਫੋਰਦਿਆਂ ਉਸ ਨੇ ਇਹ ਚੌਦਾਂ ਪੰਦਰਾਂ ਮਹੀਨੇ ਗੁਜ਼ਾਰੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ