ਮਾਮਲਾ ਠੰਡਾ ਪੈ ਜਾਣਾ

- (ਝਗੜਾ ਮੱਠਾ ਪੈ ਜਾਣਾ)

ਐਨ ਮੁਮਕਿਨ ਸੀ ਕਿ ਦੁਹਾਂ ਵਿੱਚ ਕੁਝ ਬੋਲ ਕਬੋਲ ਹੋ ਜਾਂਦਾ, ਪਰ ਇਹ ਮਾਮਲਾ ਛੇਤੀ ਹੀ ਠੰਡਾ ਪੈ ਗਿਆ, ਜਦ ਪ੍ਰਭਾ ਦੇਵੀ ਨੇ ਅੱਜ ਉਰਵਸ਼ੀ ਦੀਆਂ ਅੱਖਾਂ ਵਿੱਚ ਵੀ ਕੋਈ ਉਹ ਚੀਜ਼ ਵੇਖੀ ਜੇਹੜੀ ਕਿਸੇ ਨੂੰ ਮੌਤ ਨਾਲ ਜੱਫੀ ਪਾਉਣ ਲਈ ਉਕਸਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ