ਮਾਣ ਨ ਕੀਤਾ ਜਾਣਾ

- (ਹਿਸਾਬੋਂ ਬਾਹਰ ਬਹੁਤ ਵੱਧ ਨਖਰਾ, ਸੁੰਦਰਤਾ, ਸਿਆਣਪ, ਅਮੀਰੀ ਆਦਿ)

ਰੱਜੀ ਮਹੀਨ, ਸੁਹਲ ਜਹੀ, ਕੋਮਲ ਜਹੀ, ਮਲੂਕੜੀ ਜਹੀ ਸੀ । ਮੋਤੀਆਂ ਦੇ ਦਾਣਿਆਂ ਵਾਂਗ ਉਹਦੇ ਦੰਦ ਜਦੋਂ ਦੰਦਾਸਾ ਪਾਉਂਦੀ, ਲਿਸ਼ ਲਿਸ਼ ਕਰਦੇ ਮਾਣ ਨ ਕੀਤੇ ਜਾਂਦੇ। ਗੋਰਾ ਗੋਰਾ ਉਹਦਾ ਰੰਗ, ਗੁਲਾਬੀ ਉਹਦੀਆਂ ਗੱਲ੍ਹਾਂ, ਲੰਮੇ ਲੰਮੇ ਉਹਦੇ ਵਾਲ ਗੋਡਿਆਂ ਤੋਂ ਹੇਠ ਹੇਠ ਤੱਕ ਪੈਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ