ਮਾਣਸ ਗੰਧ ਕਰਨਾ

- (ਤੰਗ ਕਰਨ ਦੇ ਬਹਾਨੇ ਲੱਭਦੇ ਰਹਿਣਾ)

ਪਰਮਾਨੰਦ—(ਉਸ ਨੇ ਤੈਨੂੰ ਕਿਓਂ ਮਾਰਿਆ ਏ) ਹੋਯਾ ਕੀ ਸੀ ? ਸੁਭੱਦਰਾ—ਹੋਣਾ ਕੀ ਸੀ ? ਉਹ ਤੇ ਘਰ ਵਿੱਚ 'ਮਾਣਸ ਗੰਧ' ‘ਮਾਣਸ ਗੰਧ' ਕਰਦੀ ਫਿਰਦੀ ਏ । ਅਖੇ ਜ਼ੋਰਾਵਰ ਨਾਲ ਭਿਆਲੀ ਉਹ ਮੰਗੇ ਹਿੱਸਾ ਤੇ ਉਹ ਕੱਢੇ ਗਾਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ