ਮਾਵਾਂ ਭੈਣਾਂ ਪੁਣਨੀਆਂ

- (ਮਾਵਾਂ ਭੈਣਾਂ ਦੀਆਂ ਗਾਲਾਂ ਦੇਣੀਆਂ)

ਮੇਰੀਆਂ ਸਹੇਲੀਆਂ ਨੇ ਉਹਦੇ ਨਾਲ ਕੋਈ ਬਦਤਮੀਜ਼ੀ ਦੀ ਗੱਲ ਨਹੀਂ ਕੀਤੀ। ਉਹਨਾਂ ਦੀ ਗੱਲਬਾਤ ਬੜੀ ਸਾਫ ਸਥਰੀ ਸੀ । ਪਰ ਤੁਸਾਂ ਤਾਂ ਉਹਦੀ ਮਾਂ ਭੈਣ ਸਭ ਨੂੰ ਪੁਣ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ