ਮਾਰ ਹੋਣੀ

- (ਨੁਕਸ ਦੀ ਗੱਲ, ਘਾਟਾ)

ਦਿੱਲੀ ਵਿੱਚ ਏਹੀ ਤੇ ਮਾਰ ਏ। ਕਈ ਵਾਰ ਆਪਣੇ ਆਪ ਤੇ ਏਨਾ ਖ਼ਰਚ ਨਹੀਂ ਹੁੰਦਾ ਜਿਨ੍ਹਾਂ ਮਹਿਮਾਨਾਂ ਤੇ ਹੋ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ