ਮਾਰ ਮਾਰ ਕੇ ਦੁੰਬਾ ਬਣਾਣਾ

- (ਬਹੁਤ ਮਾਰਨਾ)

ਫੂਲਾ ਸਿੰਘ ਨੇ ਕਿਹਾ- ਕਿਰਾੜ ਦੀ ਐਸੀ ਤੈਸੀ, ਇੱਧਰ ਮੂੰਹ ਕਰੇ ਤਾਂ ਮਾਰ ਮਾਰ ਕੇ ਦੁੰਬਾ ਬਣਾ ਦੇਈਏ। ਉਸ ਦੀ ਮਜਾਲ ਨਹੀਂ, ਇੱਧਰ ਆਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ